ਇਨ੍ਹਾਂ ਗਰਮੀਆਂ ਦੌਰਾਨ ਤਜਰਬਿਆਂ ਦੀ ਇੱਕ ਦੁਨੀਆ ਇੱਥੇ ਬੀ.ਸੀ. ਵਿੱਚ ਤੁਹਾਡੀ ਉਡੀਕ ਕਰ ਰਹੀ ਹੈ। ਸ਼ਹਿਰ ਵਿੱਚ ਲੁਕੇ ਹੋਏ ਆਕਰਸ਼ਣਾਂ ਤੋਂ ਲੈ ਕੇ ਨਵੇਂ ਸਥਾਨਾਂ ਅਤੇ ਬੀ. ਸੀ. ਦੇ ਖੂਬਸੂਰਤ ਨਜ਼ਾਰਿਆਂ ਵਾਲੇ ਟੂਰਿੰਗ ਰੂਟਾਂ ਵਿੱਚੋਂ ਕਿਸੇ ਇਕ ‘ਤੇ ਤਜਰਬਿਆਂ ਤਕ। ਉਮੀਦ ਤੋਂ ਪਰ੍ਹੇ ਜਾ ਕੇ ਦੇਖੋ ਅਤੇ ਦੇਖੋ ਕਿ ਇਹ ਤੁਹਾਨੂੰ ਕਿੱਥੇ ਲੈ ਜਾਂਦਾ ਹੈ।
ਯਾਤਰਾ ਸੰਬੰਧੀ ਪ੍ਰਮੁੱਖ ਬੰਦਿਸ਼ਾਂ ਅਤੇ ਇਸ ਰੁੱਤ ਦੌਰਾਨ ਬੀ.ਸੀ. ਵਿੱਚ ਸੁਰੱਖਿਅਤ ਢੰਗ ਨਾਲ ਸਫ਼ਰ ਕਰਨ ਬਾਰੇ ਜਾਣੋ।
ਯਾਤਰਾ ਸੰਬੰਧੀ ਜਾਣਕਾਰੀ ਅੱਪਡੇਟਧਿਆਨ ਦੇਣ ਯੋਗ ਸਰਗਰਮ ਜੰਗਲੀ ਅੱਗਾਂ, ਜੰਗਲੀ ਅੱਗਾਂ ਦੀ ਰੋਕਥਾਮ ਅਤੇ ਹੋਰਨਾ ਚੀਜ਼ਾਂ ਬਾਰੇ ਜਾਣੋ।
ਤਾਜ਼ੀ ਜਾਣਕਾਰੀ ਹਾਸਲ ਕਰੋਬ੍ਰਿਟਿਸ਼ ਕੋਲੰਬੀਆ ਵਿੱਚ ਸੁਰੱਖਿਅਤ ਅਤੇ ਜ਼ਿੰਮੇਵਾਰ ਢੰਗ ਨਾਲ ਯਾਤਰਾ ਯਕੀਨੀ ਬਣਾਉਣ ਵਿੱਚ ਸਾਡੀ ਭੂਮਿਕਾ ਹੋਵੇਗੀ।
ਹੋਰ ਜਾਣੋ