Know Before You Go:

Find current travel restrictions, wildfire info, and other key resources. Learn more

CLOSE

ਮੈਟਰੋ ਵੈਨਕੂਵਰ ਅਤੇ ਵਿਕਟੋਰੀਆ ਨੂੰ ਵੇਖੋ ਨਵੇਂ ਨਜ਼ਰੀਏ ਨਾਲ

ਇਨ੍ਹਾਂ ਥਿਰਕਦੇ ਸ਼ਹਿਰੀ ਕੇਂਦਰਾਂ ਵਿਚਲੇ ਛੁਪੇ ਰਹੱਸ ਅਤੇ ਅਜਿਹੀਆਂ ਥਾਵਾਂ ਬਾਰੇ ਜਾਣੋ ਜਿਨ੍ਹਾਂ ਬਾਰੇ ਬਹੁਤ ਘੱਟ ਜਾਣਕਾਰੀ ਹੈ

Share  Facebook Twitter Pinterest | Print Your browser does not support SVG.
ਕੈਪੀਲਾਨੋ ਸਸਪੈਂਸ਼ਨ ਬ੍ਰਿਜ

ਪੱਛਮੀ ਤਟ ’ਤੇ ਸਥਿਤ ਇਨ੍ਹਾਂ ਥਾਵਾਂ ਦੀ ਖੁਬਸੂਰਤੀ ਜਿੰਨਾ ਪ੍ਰਤੱਖ ਨਜ਼ਰ ਆਉਂਦਾ ਹੈ ਉਸ ਤੋਂ ਕਿਤੇ ਵੱਧ ਹੈ – ਰਿਵਾਇਤੀ ਇਮਾਰਤਾਂ ਵਿਚਲੇ ਲੁਕਵੇਂ ਕੌਕਟੇਲ ਲਾਊਂਜ ਅਤੇ ਬੂਟੀਕ ਹੋਟਲਾਂ ਵਿੱਚ ਆਰਾਮਦੇਹ ਰਾਤਾਂ ਅਤੇ ਉਡਾਨ ਭਰ ਕੇ ਅਹਿਮ ਥਾਵਾਂ ਦੇਖਣੀਆਂ, ਹਾਰਬਰ ਦੀ ਸੈਰ ਕਰਨੀ ਅਤੇ ਅਜਿਹਾ ਬਹੁਤ ਕੁਝ ਹੋਰ।

Related Content

ਗਰਮੀਆਂ ਦੀ ਰੁੱਤ ਵਿੱਚ ਘੁੰਮਣ ਜਾਣ ਵਾਸਤੇ ਬੁਕਿੰਗ ਕਰੋ

ਜਾਣ ਤੋਂ ਪਹਿਲਾਂ ਜਾਣੋ

ਯਾਤਰਾ ਸੰਬੰਧੀ ਪ੍ਰਮੁੱਖ ਬੰਦਿਸ਼ਾਂ ਅਤੇ ਇਸ ਰੁੱਤ ਦੌਰਾਨ ਬੀ.ਸੀ. ਵਿੱਚ ਸੁਰੱਖਿਅਤ ਢੰਗ ਨਾਲ ਸਫ਼ਰ ਕਰਨ ਬਾਰੇ ਜਾਣੋ।

ਯਾਤਰਾ ਸੰਬੰਧੀ ਜਾਣਕਾਰੀ ਅੱਪਡੇਟ
ਜੰਗਲੀ ਅੱਗਾਂ ਸੰਬੰਧੀ ਸੇਵਾ

ਧਿਆਨ ਦੇਣ ਯੋਗ ਸਰਗਰਮ ਜੰਗਲੀ ਅੱਗਾਂ, ਜੰਗਲੀ ਅੱਗਾਂ ਦੀ ਰੋਕਥਾਮ ਅਤੇ ਹੋਰਨਾ ਚੀਜ਼ਾਂ ਬਾਰੇ ਜਾਣੋ।

ਤਾਜ਼ੀ ਜਾਣਕਾਰੀ ਹਾਸਲ ਕਰੋ
ਬੀ.ਸੀ. ਵਿੱਚ ਸੁਰੱਖਿਅਤ ਅਤੇ ਜ਼ਿੰਮੇਵਾਰ ਢੰਗ ਨਾਲ ਕਿਵੇਂ ਯਾਤਰਾ ਕਰਨੀ ਹੈ

ਬ੍ਰਿਟਿਸ਼ ਕੋਲੰਬੀਆ ਵਿੱਚ ਸੁਰੱਖਿਅਤ ਅਤੇ ਜ਼ਿੰਮੇਵਾਰ ਢੰਗ ਨਾਲ ਯਾਤਰਾ ਯਕੀਨੀ ਬਣਾਉਣ ਵਿੱਚ ਸਾਡੀ ਭੂਮਿਕਾ ਹੋਵੇਗੀ।

ਹੋਰ ਜਾਣੋ
ਆਪਣਾ ਟ੍ਰਿੱਪ ਬੁੱਕ ਕਰੋ

ਰਹਿਣ ਲਈ ਥਾਂ, ਸਰਗਰਮੀਆਂ, ਆਕਰਸ਼ਣ ਅਤੇ ਸਫ਼ਰ ਸੰਬੰਧੀ ਡੀਲਾਂ ਲੱਭੋ।

ਵਧੇਰੇ ਜਾਣੋ
ਸਫ਼ਰ ਸੰਬੰਧੀ ਡੀਲਜ਼

ਬੀ.ਸੀ. ਵਿੱਚ ਰਿਹਾਇਸ਼, ਸਰਗਰਮੀਆਂ ਅਤੇ ਆਕਰਸ਼ਣਾਂ ਸੰਬੰਧੀ ਡੀਲਾਂ ਲੱਭੋ।

ਵਧੇਰੇ ਜਾਣੋ